An Exciting New Year’s Day in Jungletown in Punjabi ( ਜੰਗਲ ਕਸਬੇ ਵਿੱਚ ਨਵੇਂ ਸਾਲ ਦਾ ਇਕ ਦਿਲਚਸਪ ਦਿਨ )

ਲੇਖਕ : ਬੇਉਲਾਹ ਮੈਰੀ ਕਰਾਕਰ

Reading Level: 3-5



Book Description

This illustrated e-book in Punjabi contains the story, An Exciting New Year’s Day in Jungletown by Beulah Mary Crocker. The book is good learning material for kids learning Punjabi in grades3-5. The punjabi description and beginning of the book is as follows: ਜੰਗਲ ਕਸਬੇ ਵਿੱਚ ਨਵੇਂ ਸਾਲ ਦਾ ਇਕ ਦਿਲਚਸਪ ਦਿਨ, ਲੇਖਕ : ਬੇਉਲਾਹ ਮੈਰੀ ਕਰਾਕਰ | ਇੱਕ ਜਨਵਰੀ ਨਵੇਂ ਸਾਲ ਦੇ ਪਹਿਲੇ ਦਿਨ ਦੀ ਸਾਫ਼ ਅਤੇ ਉੱਜਲ ਪ੍ਰਭਾਤ ਜੰਗਲ ਕਸਬੇ ਦੇ ਵਾਸੀਆਂ ਲਈ ਆਨੰਦ ਮਈ ਸੀ ਕਿਉਂਕਿ ਬਾਦਸ਼ਾਹ ਲੀਓ ਨੇ ਘੋਸ਼ਣਾ ਕੀਤੀ ਸੀ ਕਿ ਬਾਂਦਰਾ ਦੇ ਪਹਾੜ ਉੱਪਰ ਵੱਖ ਵੱਖ ਖੇਡ ਈਵੈਟਾਂ ਦਾ ਆਯੋਜਨ ਕੀਤਾ ਜਾਵੇਗਾ। ਜਿਸ ਖੇਡ ਪ੍ਰਤੀਯੋਗਤਾ ਵਿੱਚ ਪੈਦਲ ਦੋੜ, ਸਕੀਇੰਗ ਦੌੜ, ਬਰਫ਼ ਦੇ ਜੁੱਤੇ, ਬਰਫ਼ ਦੀ ਗੇਂਦ ਮਾਰਨਾ ਅਤੇ ਬਰਫ਼ ਦੀਆ ਗੱਡੀਆਂ ਦੀ ਦੋੜ ਹੋਵੇਗੀ। ਅਸਲ ਵਿੱਚ ਇਸ ਪ੍ਰਤੀਯੋਗਤਾ ਵਿੱਚ ਸਰਦ ਰੁੱਤ ਦੀਆਂ ਸਾਰੀ ਕਿਸਮ ਦੀਆਂ ਖੇਡਾਂ ਸਾਮਲ ਹੋਣਗੀਆ ਪਰ ਸਕੇਟਿੰਗ ਨਹੀਂ ਹੋਵੇਗੀ। ਰਾਜਾ ਇਸ ਖੇਡ ਨੂੰ ਮਨਪ੍ਰਚਾਵੇ ਦੇ ਅਨੁਕੂਲ ਨਹੀਂ ਸਮਝਦਾ ਸੀ ਅਤੇ ਸਕੇਟਿੰਗ ਨੂੰ ਮਨ ਪ੍ਰਚਾਵੇ ਵਿੱਚ ਸ਼ਾਮਲ ਨਹੀਂ ਕਰਦਾ ਸੀ। ...







Log in to write your own review



REVIEWS

No book reviews as yet.


Log in to write your comments



COMMENTS

No comments as yet.


Log in to write your story

STORIES

No stories as yet.


Log in to submit your image



DRAWINGS AND IMAGES

These are the images or drawings related to the book sent by our users. If you would like to submit drawings and images, use the form above.


No images or books as yet.


No sheets as yet.