The Ants and the Grasshopper in Punjabi (ਕੀੜੀਆਂ ਤੇ ਟਿੱਡਾ)

Aesop



Book Description

This is story of the ants and the grasshopper in Punjabi (script: Gurmukhi). The story is as follows: One bright day in late autumn a family of Ants were bustling about in the warm sunshine, drying out the grain they had stored up during the summer, when a starving Grasshopper, his fiddle under his arm, came up and humbly begged for a bite to eat. "What!" cried the Ants in surprise, "haven't you stored anything away for the winter? What in the world were you doing all last summer?" "I didn't have time to store up any food," whined the Grasshopper; "I was so busy making music that before I knew it the summer was gone." The Ants shrugged their shoulders in disgust. "Making music, were you?" they cried. "Very well; now dance!" And they turned their backs on the Grasshopper and went on with their work. ਇੱਕ ਪਤੱਝੜ ਦੇ ਪਿਛਲੇ ਦਿਨਾਂ ਵਿੱਚ ਇੱਕ ਧੁੱਪ ਵਾਲੇ ਦਿਨ ਕੀੜੀਆਂ ਦਾ ਇੱਕ ਪਰਿਵਾਰ , ਗਰਮੀ ਦੌਰਾਨ ਇਕੱਠੇ ਕੀਤੇ ਦਾਣਿਆਂ ਨੂੰ ਸੁਕਾ ਰਿਹਾ ਸੀ । ਇੱਕ ਟਿੱਡੇ ਨੂੰ ਬਹੁਤ ਭੁੱਖ ਲੱਗੀ ਹੋਈ ਸੀ । ਉਹ ਆਪਣੀ ਬੰਸਰੀ ਬਾਂਹ ਥੱਲੇ ਦੇਕੇ ਉਨ੍ਹਾਂ ਕੋਲ ਆਇਆ । ਉਸ ਨੇ ਬੜੀ ਨਿਮਰਤਾ ਨਾਲ ਕੀੜੀਆਂ ਤੋਂ ਖਾਣ ਲਈ ਥੋੜਾ ਬਹੁਤ ਕੁਝ ਮੰਗਿਆ । “ਕੀ ! ? ਕੀੜੀਆਂ ਨੇ ਹੈਰਾਨ ਹੋਕੇ ਉਸਨੂੰ ਪੁੱਛਿਆ “ਕੀ! ਤੂੰ ਸਰਦੀ ਵਿੱਚ ਖਾਣ ਲਈ ਕੋਈ ਭੋਜਨ ਇੱਕਠਾ ਨਹੀ ਕੀਤਾ ? ਸਾਰੀ ਪਿਛਲੀ ਗਰਮੀ ਤੂੰ ਕੀ ਕਰਦਾ ਰਿਹਾ ? ਟਿੱਡੇ ਨੇ ਰੋਣੀ ਅਵਾਜ਼ ਵਿੱਚ ਕਿਹਾ : “ ਮੇਰੇ ਕੋਲ ਭੋਜਨ ਇੱਕਠਾ ਕਰਨ ਦਾ ਸਮਾਂ ਹੀ ਨਹੀ ਸੀ । ਮੈਂ ਤਾਂ ਗੀਤ ਗਾਉਣ ਵਿੱਚ ਮਗਨ ਰਿਹਾ ਤੇ ਮੈਨੂੰ ਪਤਾ ਹੀ ਨਹੀ ਲੱਗਿਆ ਕਿ ਗਰਮੀ ਕਦੋਂ ਬੀਤ ਗਈ ।“ ਕੀੜੀਆਂ ਨੇ ਨਫਰਤ ਨਾਲ ਆਪਣੇ ਮੋਢੇ ਹਿਲਾਏ ਤੇ ਕਹਿਣ ਲੱਗਿਆਂ : “ ਕੀ ਤੂੰ ਸਾਰਾ ਸਮਾਂ ਗਾਣੇ ਗਾਉਣ ਵਿੱਚ ਹੀ ਬਤੀਤ ਕਰ ਦਿੱਤਾ ? ਚੰਗਾ ਜਾਹ , ਹੁਣ ਨੱਚ ਲੈ ।“ ਇਹ ਕਹਿ ਕੇ ਟਿੱਡੇ ਵੱਲੋ ਪਰੇ ਮੂੰਹ ਕਰਕੇ ਆਪਣੇ ਕੰਮ ਵਿੱਚ ਮਗਨ ਹੋਂ ਗਈਆਂ ।







Log in to write your own review



REVIEWS

No book reviews as yet.


Log in to write your comments



COMMENTS

No comments as yet.


Log in to write your story

STORIES

No stories as yet.


Log in to submit your image



DRAWINGS AND IMAGES

These are the images or drawings related to the book sent by our users. If you would like to submit drawings and images, use the form above.


No images or books as yet.


No sheets as yet.