The Fox and the Grapes in Punjabi (ਲੂੰਬੜੀ ਅਤੇ ਅੰਗੂਰ)

Aesop



Book Description

Please click on the left to red "The fox and the grapes" in Punjabi (script Gurmukhi). The story is as follows : A Fox one day spied a beautiful bunch of ripe grapes hanging from a vine trained along the branches of a tree. The grapes seemed ready to burst with juice, and the Fox's mouth watered as he gazed longingly at them. The bunch hung from a high branch, and the Fox had to jump for it. The first time he jumped he missed it by a long way. So he walked off a short distance and took a running leap at it, only to fall short once more. Again and again he tried, but in vain. Now he sat down and looked at the grapes in disgust. "What a fool I am," he said. "Here I am wearing myself out to get a bunch of sour grapes that are not worth gaping for." And off he walked very, very scornfully. ਇੱਕ ਦਿਨ ਇੱਕ ਲੂੰਬੜੀ ਨੂੰ ਦਰਖਤ ਤੇ ਚੜੀ ਹੋਈ ਅੰਗੂਰਾਂ ਦੀ ਵੇਲ ਤੇ ਇੱਕ ਬਹੁਤ ਸੁਹਣਾ ਪੱਕੇ ਅੰਗੂਰਾਂ ਦੀ ਗੁੱਛਾਂ ਦਿਸਿਆ । ਅੰਗੂਰ ਰਸ ਨਾਲ ਇੰਨੇ ਭਰੇ ਪਏ ਸੀ ਕਿ ਲਗਦਾ ਸੀ ਫਟ ਜਾਣਗੇ । ਜਦੋਂ ਲੂੰਬੜੀ ਕਾਫੀ ਦੇਰ ਖੜ੍ਹੀ ਇਸ ਗੁਛੇ ਨੂੰ ਦੇਖਦੀ ਰਹੀ ਤਾਂ ਉਸਦੇ ਮੂੰਹ ਵਿੱਚ ਪਾਣੀ ਆ ਗਿਆ । ਅਗੂੰਰਾ ਦਾ ਗੁੱਛਾਂ ਉਚੀ ਟਾਹਣੀ ਤੇ ਲੱਗਿਆ ਹੋਇਆ ਸੀ । ਇਸ ਨੂੰ ਤੋੜਨ ਲਈ ਲੂੰਬੜੀ ਨੇ ਛਾਲ ਮਾਰੀ । ਪਹਿਲੀ ਵਾਰ ਜਦੋਂ ਉਸ ਨੇ ਛਾਲ ਮਾਰੀ ਤਾਂ ਅਗੂੰਰ ਉਸ ਤੋ ਬਹੁਤ ਉੱਚੇ ਸੀ ਤੇ ਤੋੜਨ ਵਿੱਚ ਕਾਮਯਾਬ ਨ ਹੋਈ । ਫਿਰ ਉਹ ਥੋੜੀ ਦੂਰ ਤੁਰ ਕੇ ਗਈ ਤੇ ਉਥੋਂ ਭੱਜ ਕੇ ਫਿਰ ਛਾਲ ਮਾਰੀ ਪਰ ਇਸ ਵਾਰ ਵੀ ਉਹ ਅੰਗੂਰਾ ਦੇ ਗੁੱਛੇ ਤੱਕ ਨ ਪਹੁੰਚ ਸਕੀ । ਉਸਨੇ ਬਹੁਤ ਵਾਰ ਕੋਸ਼ਿਸ ਕੀਤੀ ਪਰ ਅੰਗੂਰਾਂ ਤੱਕ ਨ ਪਹੁੰਚ ਸਕੀ । ਹੁਣ ਉਹ ਥੱਕ ਕੇ ਬੈਠ ਗਈ ਤੇ ਦੂਖੀ ਹੋਈ ਅੰਗੂਰਾ ਵੱਲ ਦੇਖਣ ਲੱਗੀ । ਫਿਰ ਉਸਨੇ ਆਪਣੇ ਆਪ ਨੂੰ ਕਿਹਾ , “ ਮੈਂ ਕਿੱਡੀ ਮੂਰਖ ਹਾਂ ! ਅੰਗੂਰ ਤਾਂ ਖੱਟੇ ਹਨ ਤੇ ਖਾਣਯੋਗ ਹੀ ਨਹੀ । ਮੈਂ ਫਾਲਤੂ ਹੀ ਆਪਣੇ ਆਪ ਨੂੰ ਥਕਾ ਰਹੀਂ ਹਾਂ । ਇਂਉਂ ਬੇਇੱਜਤ ਹੋਈ ਉੱਥੋ ਤੁਰ ਗਈ ।







Log in to write your own review



REVIEWS

No book reviews as yet.


Log in to write your comments



COMMENTS

No comments as yet.


Log in to write your story

STORIES

No stories as yet.


Log in to submit your image



DRAWINGS AND IMAGES

These are the images or drawings related to the book sent by our users. If you would like to submit drawings and images, use the form above.


No images or books as yet.


No sheets as yet.