The Donkey and the load of salt in Punjabi (ਖੋਤਾ ਅਤੇ ਲੂਣ ਦਾ ਬੋਝ)

Aesop

Reading Level: 2-3



Book Description

This is an illustrated e-book in Punjabi containing the classic tale from Aesop's fables, The Donkey and the load of salt. The full story text in Punjabi is as follows: ਇੱਕ ਵਪਾਰੀ ਸਮੁੰਦਰ ਦੇ ਕੰਢੇ ਤੋਂ ਖੋਤੇ ਉੱਪਰ ਲੂਣ ਲੱਦ ਕੇ ਘਰ ਵਾਪਸ ਆ ਰਿਹਾ ਸੀ । ਰਸਤੇ ਵਿੱਚ ਇਕ ਦਰਿਆ ਆਉਂਦਾ ਸੀ ਜਿਸ ਵਿਚੋਂ ਉਹ ਇਕ ਥਾਂ ਤੇ ਘੱਟ ਡੂੰਘੇ ਪਾਣੀ ਵਿਚੋਂ ਲੰਘ ਕੇ ਇਸ ਨੂੰ ਪਾਰ ਕਰਦੇ ਸੀ । ਉਨ੍ਹਾਂ ਨੇ ਇਹ ਦਰਿਆ ਬਿਨਾ ਕਿਸੇ ਦੁਰਘਟਨਾ ਦੇ ਇਸ ਰਾਹ ਤੋ ਬਹੁਤ ਵਾਰੀ ਪਾਰ ਕਰਿਆ ਸੀ । ਪਰ ਇੱਕ ਦਿਨ ਖੋਤਾ ਅੱਧੇ ਰਾਹ ਤੱਕ ਹੀ ਗਿਆ ਸੀ ਕਿ ਉਹ ਤਿਲਕ ਕੇ ਡਿੱਗ ਪਿਆ । ਮਾਲਕ ਨੇ ਉਸਨੂੰ ਖੜ੍ਹਾ ਹੋਣ ਵਿੱਚ ਮਦਦ ਕਰੀ । ਪਰ ਖੜ੍ਹੇ ਹੋਣ ਤੱਕ ਬਹੁਤ ਸਾਰਾ ਲੂਣ ਪਾਣੀ ਵਿੱਚ ਖੁਰ ਗਿਆ ਸੀ । ਖੜ੍ਹੇ ਹੋਣ ਤੋਂ ਬਾਅਦ ਖੋਤੇ ਨੂੰ ਆਪਣਾ ਬੋਝ ਹੌਲਾ ਮਹਿਸੂਸ ਹੋਇਆ । ਉਹ ਬਹੁਤ ਖੁਸ਼ ਹੋਇਆ । ਉਸਨੇ ਖੁਸ਼ੀ ਖੁਸ਼ੀ ਆਪਣਾ ਸਫਰ ਤਹਿ ਕੀਤਾ । ਅਗਲੇ ਦਿਨ ਜਦੋਂ ਉਹ ਲੂਣ ਲੈਕੇ ਘਰ ਆ ਰਿਹਾ ਸੀ ਤੇ ਦਰਿਆ ਪਾਰ ਕਰਨ ਲੱਗਿਆ ਤਾਂ ਉਸਨੂੰ ਕੱਲ ਵਾਲੀ ਘਟਨਾ ਯਾਦ ਆਈ ਕਿ ਕਿਵੇਂ ਉਸਦਾ ਭਾਰ ਹੌਲਾ ਹੋ ਗਿਆ ਸੀ । ਉਹ ਅੱਜ ਵੀ ਜਾਣ ਬੁਝ ਕੇ ਉੱਥੇ ਡਿੱਗ ਪਿਆ ਤੇ ਆਪਣਾ ਭਾਰ ਪਹਿਲਾਂ ਵਾਂਗ ਹੌਲਾ ਕਰ ਲਿਆ । ਮਾਲਕ ਨੂੰ ਖੋਤੇ ਤੇ ਇੰਨਾਂ ਗੁੱਸਾ ਆਇਆ ਕਿ ਉਸੇ ਵਕਤ ਉਹ ਖੋਤੇ ਨੂੰ ਮੋੜ ਦੁਆਰਾ ਸਮੁੰਦਰ ਕੰਢੇ ਲੈ ਗਿਆ ਤੇ ਸਪੰਜ ਨਾਲ ਭਰੀਆਂ ਦੋ ਭਾਰੀ ਬਾਲਟੀਆਂ ਉਸ ਉੱਪਰ ਹੋਰ ਲੱਦ ਦਿੱਤੀਆਂ । ਵਾਪਸ ਆਉਣ ਵੇਲੇ ਦਰਿਆ ਪਾਰ ਕਰਦੇ ਸਮੇਂ ਉਸ ਦਾ ਪੈਰ ਫਿਰ ਅੜਕਿਆ ਪਰ ਦੁਖੀ ਹੋਇਆ ਪਹਿਲਾ ਨਾਲੋਂ ਵੀ ਦਸ ਗੁਣਾ ਵੱਧ ਭਾਰ ਚੁੱਕ ਕੇ ਉਸ ਨੂੰ ਪਾਰ ਕਰ ਗਿਆ ਤੇ ਘਰ ਵੱਲ ਤੁਰ ਪਿਆ ।







Log in to write your own review



REVIEWS

No book reviews as yet.


Log in to write your comments



COMMENTS

No comments as yet.


Log in to write your story

STORIES

No stories as yet.


Log in to submit your image



DRAWINGS AND IMAGES

These are the images or drawings related to the book sent by our users. If you would like to submit drawings and images, use the form above.


No images or books as yet.


No sheets as yet.