The Goose and the Golden Eggs in Punjabi ( ਬੱਤਖ ਅਤੇ ਸੋਨੇ ਦਾ ਆਂਡਾ)

Aesop

Reading Level: 2-3



Book Description

This is illustrated ebook in Punjabi containing the story of the The Goose and The Golden Eggs taken from Aesop fables. The story in Punjabi is as follows: ਇੱਕ ਪੇਂਡੂ ਆਦਮੀ ਕੋਲ ਇੱਕ ਅਨੋਖੀ ਬੱਤਖ ਸੀ । ਤੁਸੀਂ ਅੰਦਾਜਾ ਨਹੀ ਲਾ ਸਕਦੇ ਜਦੋਂ ਉਹ ਉਸਦੇ ਖੁੱਡੇ ਕੋਲ ਜਾਂਦਾ ਤਾਂ ਉਸ ਨੂੰ ਹਰ ਰੋਜ ਇੱਕ ਸੁੰਦਰ ਚਮਕਦਾ ਸੋਨੇ ਦਾ ਆਂਡਾ ਮਿਲਦਾ । ਪੇਂਡੂ ਆਦਮੀ ਇਸ ਸੋਨੇ ਦੇ ਆਂਡੇ ਬਜਾਰ ਵਿੱਚ ਵੇਚ ਦਿੰਦਾ ਤੇ ਅਮੀਰ ਹੋਣ ਲੱਗਾ । ਪਰ ਥੋੜੇ ਸਮੇਂ ਬਾਅਦ ਹੀ ਉਹ ਬੇਸਬਰਾ ਹੋ ਗਿਆ ਕਿਉਂਕਿ ਬੱਤਖ ਹਰ ਰੋਜ਼ ਇੱਕ ਹੀ ਸੋਨੇ ਦਾ ਆਂਡਾ ਦਿੰਦੀ ਸੀ । ਉਹ ਛੇਤੀ ਛੇਤੀ ਅਮੀਰ ਨਹੀਂ ਹੋ ਰਿਹਾ ਸੀ । ਫਿਰ ਇੱਕ ਦਿਨ ਜਦੋਂ ਆਪਣੇ ਪੈਸੇ ਗਿਣਕੇ ਹਟਿਆ ਸੀ ਤਾਂ ਉਸ ਨੂੰ ਖਿਆਲ ਆਇਆ ਕਿ ਕਿਉਂ ਨਾ ਉਹ ਬੱਤਖ ਨੂੰ ਮਾਰ ਕੇ ਸਾਰੇ ਆਂਡੇ ਇਕੋ ਵਾਰ ਪ੍ਰਾਪਤ ਕਰ ਲਵੇ ਤੇ ਵੇਚ ਕੇ ਅਮੀਰ ਹੋ ਜਾਵੇ । ਸੋ ਉਸਨੇ ਲਾਲਚਵੱਸ ਬੱਤਖ ਦਾ ਪੇਟ ਕੱਟ ਦਿੱਤਾ ਪਰ ਉਸ ਨੂੰ ਇੱਕ ਵੀ ਆਂਡਾ ਨਾ ਮਿਲਿਆ ਤੇ ਉਸਨੇ ਆਪਣੀ ਕੀਮਤੀ ਬੱਤਖ ਵੀ ਮਾਰ ਦਿੱਤੀ ।







Log in to write your own review



REVIEWS

No book reviews as yet.


Log in to write your comments



COMMENTS

No comments as yet.


Log in to write your story

STORIES

No stories as yet.


Log in to submit your image



DRAWINGS AND IMAGES

These are the images or drawings related to the book sent by our users. If you would like to submit drawings and images, use the form above.


No images or books as yet.


No sheets as yet.